# ਕਿਹੜੀਆਂ ਦੋ ਗੱਲਾਂ ਜੋ ਮਨੁੱਖ ਵੱਲੋਂ ਯਿਸੂ ਬਾਰੇ ਗਵਾਹ ਨਹੀਂ ਹੋਈਆਂ ? ਉਹ ਕੰਮ ਜਿਹੜੇ ਯਿਸੂ ਨੇ ਕੀਤੇ ,ਪਿਤਾ ਨੇ ਉਸਨੂੰ ਪੂਰਾ ਕਰਨ ਲਈ ਭੇਜਿਆ ਜੋ ਗਵਾਹੀ ਹੋਵੇ ਕਿ ਪਿਤਾ ਨੇ ਉਸਨੂੰ ਘਲਿਆ ਹੈ ਅਤੇ ਪਿਤਾ ਨੇ ਆਪ ਯਿਸੂ ਦੀ ਗਵਾਹੀ ਦਿੱਤੀ ਹੈ [5:34-37] # ਕਿਹਨਾਂ ਨੇ ਕਦੇ ਪਿਤਾ ਦੀ ਆਵਾਜ਼ ਨਹੀਂ ਸੁਣੀ ਅਤੇ ਕਦੇ ਉਸਨੂੰ ਨਹੀਂ ਵੇਖਿਆ ? ਯਹੂਦੀ ਆਗੂਆਂ ਨੇ ਕਦੇ ਪਿਤਾ ਦੀ ਆਵਾਜ਼ ਨਹੀਂ ਸੁਣੀ ਅਤੇ ਕਦੇ ਉਸਨੂੰ ਨਹੀਂ ਵੇਖਿਆ [5 :37 ]