# ਉਸ ਗੱਲ ਦਾ ਕੀ ਨਤੀਜਾ ਹੋਇਆ ਜਦੋਂ ਬੀਮਾਰ ਬੱਚੇ ਦੇ ਪਿਤਾ ਨੂੰ ਦਸਿਆ ਗਿਆ ਕਿ ਉਸਦਾ ਪੁੱਤਰ ਜਿਉਂਦਾ ਹੈ ਅਤੇ ਬੁਖਾਰ ਉੱਤਰ ਗਿਆ ਹੈ ਉਸੀ ਘੜੀ ਜਦ ਯਿਸੂ ਨੇ ਆਖਿਆ ਸੀ, ਤੇਰਾ ਪੁੱਤਰ ਜਿਉਂਦਾ ਹੈ ? ਨਤੀਜੇ ਵਜੋਂ ਉਸ ਸ਼ਾਹੀ ਅਧਿਕਾਰੀ ਅਤੇ ਉਸਦੇ ਘਰਾਣੇ ਨੇ ਵਿਸ਼ਵਾਸ ਕੀਤਾ [4:53]