# ਯਿਸੂ ਨੇ ਸੂਬੇਦਾਰ ਵੱਡੇ ਅਧਿਕਾਰੀ ਨੂੰ ਚਿੰਨ੍ਹ੍ਹਾਂ ਅਤੇ ਕਰਾਮਾਤਾਂ ਬਾਰੇ ਕੀ ਆਖਿਆ ? ਯਿਸੂ ਨੇ ਆਖਿਆ ਲੋਕ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਚਿੰਨ੍ਹ ਅਤੇ ਕਰਾਮਾਤਾਂ ਨਾ ਦੇਖ ਲੈਣ [4:48] # ਸੂਬੇਦਾਰ ਵੱਡੇ ਅਧਿਕਾਰੀ ਨੇ ਕੀ ਕੀਤਾ ਜਦੋਂ ਯਿਸੂ ਉਹ ਨਾਲ ਨਹੀਂ ਗਿਆ ਪਰ ਆਖ ਦਿੱਤਾ ਜਾਹ, ਤੇਰਾ ਪੁੱਤਰ ਜਿੰਦਾ ਹੈ ? ਉ, ਆਦਮੀ ਨੇ ਬਚਨਾਂ ਤੇ ਭਰੋਸਾ ਕੀਤਾ ਜਿਹੜੇ ਉਸਨੂੰ ਯਿਸੂ ਨੇ ਆਖੇ ਸੀ ਅਤੇ ਉਹ ਆਪਣੇ ਰਸਤੇ ਚੱਲ ਪਿਆ [4:50]