# ਯਿਸੂ ਦੇ ਯਹੂਦਿਯਾ ਨੂੰ ਛੱਡਣ ਦੇ ਬਾਅਦ ਅਤੇ ਗਲੀਲ ਵਾਪਸ ਆਉਣ ਤੇ, ਕੌਣ ਯਿਸੂ ਕੋਲ ਆਇਆ ਅਤੇ ਉਹ ਕੀ ਚਾਹੁੰਦਾ ਸੀ ? ਇੱਕ ਸੂਬੇਦਾਰ ਵੱਡਾ ਅਧਿਕਾਰੀ ਜਿਸਦਾ ਪੁੱਤਰ ਬਿਮਾਰ ਸੀ ਯਿਸੂ ਕੋਲ ਆਇਆ, ਕਿ ਉਹ ਆਵੇ ਅਤੇ ਉਸਦੇ ਪੁੱਤਰ ਨੂੰ ਚੰਗਾ ਕਰੇ [4:46-47]