# ਸਾਮਰੀ ਔਰਤ ਕਿਉਂ ਹੈਰਾਨ ਹੋ ਗਈ ਕਿ ਯਿਸੂ ਨੇ ਉਸ ਨੂੰ ਬੁਲਾਇਆ ਹੈ ? ਉਹ ਹੈਰਾਨ ਹੋ ਗਈ ਕਿਉਂਕਿ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ ਸਨ [4:9] # ਗੱਲਬਾਤ ਨੂੰ ਪਰਮੇਸ਼ੁਰ ਦੀਆਂ ਗੱਲਾਂ ਵੱਲ ਦਿਸ਼ਾ ਦੇਣ ਲਈ ਯਿਸੂ ਨੇ ਕੀ ਆਖਿਆ ? ਯਿਸੂ ਨੇ ਉਸਨੂੰ ਆਖਿਆ ਕਿ ਜੇ ਉਹ ਪਰਮੇਸ਼ੁਰ ਦੀ ਦਾਤ ਨੂੰ ਜਾਣਦੀ ਅਤੇ ਉਸ ਨਾਲ ਕੌਣ ਗੱਲ ਕਰ ਰਿਹਾ ਹੈ , ਤਾਂ ਉਹ ਮੰਗਦੀ ਅਤੇ ਅਤੇ ਉਹ ਉਸਨੂੰ ਅਮ੍ਰਿਤ ਜਲ ਦਿੰਦਾ [4:10]