# ਯਹੂਦਿਯਾ ਨੂੰ ਛੱਡ ਕੇ ਯਿਸੂ ਗਲੀਲ ਨੂੰ ਕਦੋਂ ਗਿਆ ? ਯਿਸੂ ਯਹੂਦਿਯਾ ਨੂੰ ਛੱਡ ਕੇ ਗਲੀਲ ਨੂੰ ਇਹ ਜਾਣਨ ਤੋਂ ਬਾਅਦ ਗਿਆ ਕਿ ਫ਼ਰੀਸੀਆਂ ਨੇ ਇਹ ਸੁਣਿਆ ਹੈ ਉਹ ਬਪਤਿਸਮਾ ਦਿੰਦਾ ਅਤੇ ਯੂਹੰਨਾ ਨਾਲੋਂ ਵੱਧ ਚੇਲੇ ਬਣਾਉਦਾ ਹੈ [4:1-3]