# ਮਨੁੱਖ ਨਿਆਂ ਦੇ ਹੇਠਾਂ ਕਿਉਂ ਆਏ ? ਮਨੁੱਖ ਨਿਆਂ ਦੇ ਹੇਠਾਂ ਆਏ ਕਿਉਂਕਿ ਚਾਨਣ ਸੰਸਾਰ ਵਿੱਚ ਆਇਆ, ਮਨੁੱਖਾਂ ਨੇ ਚਾਨਣ ਨੂੰ ਛੱਡ ਕੇ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸੀ [3:19] # ਜਿਹੜੇ ਬੁਰਾਈ ਕਰਦੇ ਉਹ ਚਾਨਣ ਵਿੱਚ ਕਿਉਂ ਨਹੀਂ ਆਉਣਾ ਚਾਹੁੰਦੇ ? ਉਹ ਜਿਹੜੇ ਬੁਰਾਈ ਕਰਦੇ ਹਨ ਚਾਨਣ ਤੋਂ ਵੈਰ ਕਰਦੇ ਹਨ ਅਤੇ ਇਸ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਉਹ ਆਪਣੇ ਕੰਮਾਂ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ [3:20] # ਜਿਹੜੇ ਸਚਾਈ ਵਿੱਚ ਕੰਮ ਕਰਦੇ ਹਨ ਉਹ ਚਾਨਣ ਵਿੱਚ ਕਿਉਂ ਆਉਂਦੇ ਹਨ ? ਉਹ ਚਾਨਣ ਵਿੱਚ ਆਉਂਦੇ ਹਨ ਤਾਂ ਜੋ ਉਹਨਾਂ ਦੇ ਕੰਮ ਸਾਫ਼ ਦਿਖਣ ਅਤੇ ਉਹ ਜਾਣ ਲੈਣ ਉਹਨਾਂ ਨੇ ਕੰਮ ਪਰਮੇਸ਼ੁਰ ਦੀ ਆਗਿਆਕਾਰੀ ਵਿੱਚ ਕੀਤੇ ਹਨ [3:21]