# ਯਿਸੂ ਦੀਆਂ ਕਿਹੜੀਆਂ ਗੱਲਾਂ ਕਰਕੇ ਨਿਕੁਦੇਮੁਸ ਪਰੇਸ਼ਾਨ ਅਤੇ ਉਲਝਨ ਵਿੱਚ ਪੈ ਕੇ ਕੀ ਸਵਾਲ ਪੁੱਛਦਾ ਹੈ ? ਨਿਕੁਦੇਮੁਸ ਨੇ ਪੁੱਛਿਆ,ਇਕ ਮਨੁੱਖ ਜਦੋਂ ਬਜ਼ੁਰਗ ਜੋ ਜਾਵੇ ਉਹ ਕਿਵੇਂ ਦੁਬਾਰਾ ਜਨਮ ਲੈ ਸਕਦਾ ਹੈ ? ਉਹ ਦੁਬਾਰਾ ਮਾਂ ਦੀ ਕੁੱਖ ਵਿੱਚ ਨਹੀਂ ਜਾ ਸਕਦਾ , ਕੀ ਉਹ ਜਾ ਸਕਦਾ? ਨਿਕੁਦੇਮੁਸ ਨੇ ਇਹ ਭੀ ਕਿਹਾ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ? [3:4-9 ]