# ਚਾਨਣ ਨੇ ਉਹਨਾਂ ਲਈ ਕੀ ਕੀਤਾ ਜਿਹਨਾਂ ਨੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ ? ਜਿਹਨਾਂ ਨੇ ਉਸਦੇ ਨਾਮ ਤੇ ਵਿਸ਼ਵਾਸ ਕੀਤਾ, ਉਹ ਨੇ ਪਰਮੇਸ਼ੁਰ ਦੇ ਬੱਚੇ ਹੋਣ ਦਾ ਅਧਿਕਾਰ ਦਿੱਤਾ [1:13] # ਜਿਹੜੇ ਉਸ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ ਕਿਵੇਂ ਪਰਮੇਸ਼ੁਰ ਦੇ ਬੱਚੇ ਬਣਦੇ ਹਨ ? ਉਹ ਪਰਮੇਸ਼ੁਰ ਤੋਂ ਪੈਦਾ ਹੋਣ ਨਾਲ ਪਰਮੇਸ਼ੁਰ ਦੇ ਬੱਚੇ ਬੰਣਦੇ ਹਨ [1:13]