# ਪਰਮੇਸ਼ੁਰ ਦੁਆਰਾ ਭੇਜੇ ਗਏ ਮਨੁੱਖ ਦਾ ਕੀ ਨਾਮ ਸੀ ? ਉਸਦਾ ਨਾਮ ਯੂਹੰਨਾ ਸੀ [1:6] # ਯੂਹੰਨਾ ਕੀ ਕਰਨ ਲਈ ਆਇਆ ਸੀ ? ਉਹ ਚਾਨਣ ਦੀ ਗਵਾਹੀ ਦੇਣ ਆਇਆ ਸੀ, ਕਿ ਉਸਦੇ ਦੁਆਰਾ ਸਾਰੇ ਵਿਸ਼ਵਾਸ ਕਰਨ [1:7]