# ਇੱਕ ਮਨੁੱਖ ਕਿਸ ਕਾਰਨ ਦੇ ਨਾਲ ਬੁਰਾਈ ਤੋਂ ਪਰਤਾਇਆ ਜਾਂਦਾ ਹੈ ? ਇੱਕ ਮਨੁੱਖ ਆਪਣੀਆਂ ਭਾਵਨਾਵਾਂ ਦੇ ਕਾਰਨ ਬੁਰਾਈ ਤੋਂ ਪਰਤਾਇਆ ਜਾਂਦਾ ਹੈ [1:14] # ਪਾਪ ਦੇ ਪੂਰੇ ਵੱਧਣ ਦਾ ਕੀ ਨਤੀਜਾ ਨਿਕਲਦਾ ਹੈ ? ਪਾਪ ਦੇ ਪੂਰੇ ਵੱਧਣ ਦਾ ਨਤੀਜਾ ਮੌਤ ਹੈ [1:15]