# ਵਿਸ਼ਵਾਸੀ ਉਹਨਾਂ ਚੀਜ਼ਾਂ ਦੀ ਬਜਾਏ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ, ਕੀ ਪ੍ਰਾਪਤ ਕਰਨਗੇ? ਉ: ਵਿਸ਼ਵਾਸੀ ਉਹ ਰਾਜ ਪ੍ਰਾਪਤ ਕਰਨਗੇ ਜਿਹੜਾ ਹਿਲਾਇਆ ਨਹੀਂ ਜਾਂਦਾ [12:28] # ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਅਰਾਧਨਾ ਕਿਵੇਂ ਕਰਨੀ ਚਾਹੀਦੀ ਹੈ ? ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਭਗਤੀ ਆਦਰ ਅਤੇ ਭੈਅ ਨਾਲ ਕਰਨੀ ਚਾਹੀਦੀ ਹੈ [12:28] # ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਅਰਾਧਨਾ ਇਸ ਤਰ੍ਹਾਂ ਕਿਉਂ ਕਰਨੀ ਚਾਹੀਦੀ ਹੈ ? ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਅਰਾਧਨਾ ਇਸ ਲਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਭਸਮ ਕਰਨ ਵਾਲੀ ਅੱਗ ਹੈ [12:29]