# ਉਹਨਾਂ ਨਾਲ ਕੀ ਹੋਵੇਗਾ ਜਿਹੜੇ ਉਸ ਤੋਂ ਪਰੇ ਮੁੜ ਗਏ, ਜਿਹੜਾ ਉਹਨਾਂ ਨੂੰ ਸਵਰਗ ਤੋਂ ਚੇਤਾਵਨੀ ਦਿੰਦਾ ਹੈ ? ਉ: ਜਿਹੜੇ ਪਰੇ ਮੁੜ ਗਏ ਉਹ ਪਰਮੇਸ਼ੁਰ ਤੋਂ ਨਹੀਂ ਬਚਣਗੇ [12:25] # ਪਰਮੇਸ਼ੁਰ ਨੇ ਕਿਸ ਨੂੰ ਹਟਾਉਣ ਦਾ ਅਤੇ ਹਿਲਾਉਣ ਦਾ ਵਾਇਦਾ ਕੀਤਾ ਹੈ? ਉ: ਪਰਮੇਸ਼ੁਰ ਨੇ ਉਹਨਾਂ ਚੀਜ਼ਾਂ ਨੂੰ ਹਿਲਾਉਣ ਅਤੇ ਹਟਾਉਣ ਦਾ ਵਾਇਦਾ ਕੀਤਾ ਜਿਹੜੀਆਂ ਬਣਾਈਆ ਗਈਆਂ ਹਨ [11:26-27]