# ਵਿਸ਼ਵਾਸੀਆਂ ਨੂੰ ਸਭਨਾਂ ਨਾਲ ਕਿਸ ਦਾ ਪਿੱਛਾ ਕਰਨਾ ਚਾਹੀਦਾ ਹੈ? ਉ: ਵਿਸ਼ਵਾਸੀਆਂ ਨੂੰ ਸਭਨਾਂ ਨਾਲ ਮੇਲ ਦਾ ਪਿੱਛਾ ਕਰਨਾ ਚਾਹੀਦਾ ਹੈ [11:14] # ਕੀ ਵਧਣਾ ਨਹੀਂ ਚਾਹੀਦਾ ਜੋ ਸਾਰਿਆਂ ਨੂੰ ਦੁੱਖ ਦੇਵੇ ਅਤੇ ਬਹੁਤਿਆਂ ਨੂੰ ਭ੍ਰਿਸ਼ਟ ਕਰੇ? ਉ; ਕੁੜਤੱਨ ਦੀ ਜੜ ਨਹੀਂ ਫੁੱਟਣੀ ਚਾਹੀਦੀ ਜੋ ਸਾਰਿਆਂ ਦੁੱਖ ਦੇਵੇ ਅਤੇ ਬਹੁਤਿਆਂ ਨੂੰ ਭ੍ਰਿਸ਼ਟ ਕਰੇ [12:5] # ਏਸਾਓ ਨਾਲ ਕੀ ਹੋਇਆ ਜਦੋਂ ਉਸ ਨੇ ਆਪਣੇ ਜਨਮ ਦੇ ਅਧਿਕਾਰ ਨੂੰ ਵੇਚਣ ਤੋਂ ਬਾਅਦ ਹੰਝੂਆਂ ਨਾਲ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ? ਉ: ਏਸਾਓ ਅਪਰਵਾਨ ਹੋਇਆ ਜਦੋਂ ਉਸ ਨੇ ਆਪਣੇ ਜਨਮ ਦੇ ਅਧਿਕਾਰ ਨੂੰ ਵੇਚਣ ਤੋਂ ਬਾਅਦ ਹੰਝੂਆਂ ਨਾਲ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ [12:17]