# ਰਾਹਾਬ ਨੇ ਵਿਸ਼ਵਾਸ ਦੁਆਰਾ ਕੀ ਕੀਤਾ ਜਿਸ ਨੇ ਉਸਨੂੰ ਨਾਸ ਹੋਣ ਤੋਂ ਬਚਾਇਆ ? ਉ: ਰਾਹਾਬ ਨੇ ਵਿਸ਼ਵਾਸ ਦੁਆਰਾ ਜਾਸੂਸਾਂ ਨੂੰ ਸੁਖ ਸਾਂਦ ਨਾਲ ਆਪਣੇ ਘਰ ਉਤਾਰਿਆ, ਜਿਸ ਨੇ ਉਸਨੂੰ ਨਾਸ ਹੋਣ ਤੋਂ ਬਚਾਇਆ [11:31]