# ਮੂਸਾ ਨੇ ਇਸਰਾਏਲ ਦੇ ਪਲੌਠਿਆਂ ਨੂੰ ਬਚਾਉਣ ਲਈ ਵਿਸ਼ਵਾਸ ਦੁਆਰਾ ਕੀ ਮੰਨਿਆ? ਉ: ਮੂਸਾ ਨੇ ਇਸਰਾਏਲ ਦੇ ਪਲੌਠਿਆਂ ਨੂੰ ਬਚਾਉਣ ਲਈ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਬਿਧੀ ਨੂੰ ਮੰਨਿਆ [11:28]