# ਇਸਰਾਏਲੀਆਂ ਨੇ ਉਸ ਪਹਾੜ ਤੇ ਕੀ ਬੇਨਤੀ ਕੀਤੀ ਜਿੱਥੇ ਪਰਮੇਸ਼ੁਰ ਨੇ ਉਹਨਾਂ ਨਾਲ ਗੱਲ ਕੀਤੀ? ਉ: ਇਸਰਾਏਲੀਆਂ ਨੇ ਬੇਨਤੀ ਕੀਤੀ ਕਿ ਉਹਨਾਂ ਨਾਲ ਹੋਰ ਬਚਨ ਨਾ ਬੋਲਿਆ ਜਾਵੇ [12:19]