# ਅਬਰਾਹਾਮ ਅਤੇ ਸਾਰਾਹ ਨੇ ਵਿਸ਼ਵਾਸ ਦੁਆਰਾ ਕਿਹੜਾ ਵਾਇਦਾ ਪ੍ਰਾਪਤ ਕੀਤਾ? ਉ: ਅਬਰਾਹਾਮ ਅਤੇ ਸਾਰਾਹ ਨੇ ਵਿਸ਼ਵਾਸ ਦੁਆਰਾ ਆਪਣੇ ਬਹੁਤ ਬਜ਼ੁਰਗ ਹੋਣ ਦੇ ਬਾਵਜੂਦ ਵੀ ਬੱਚੇ ਨੂੰ ਜਨਮ ਦੇਣ ਦੀ ਸ਼ਕਤੀ ਨੂੰ ਪ੍ਰਾਪਤ ਕੀਤਾ [11:11]