# ਪਰਮੇਸ਼ੁਰ ਹਾਬਲ ਦੀ ਧਰਮੀ ਹੋਣ ਦੇ ਕਾਰਨ ਪ੍ਰਸ਼ੰਸ਼ਾ ਕਿਉਂ ਕਰਦਾ ਹੈ? ਉ; ਪਰਮੇਸ਼ੁਰ ਹਾਬਲ ਦੀ ਪ੍ਰਸ਼ੰਸ਼ਾ ਕਰਦਾ ਹੈ ਕਿਉਂਕਿ ਉਸ ਨੇ ਵਿਸ਼ਵਾਸ ਦੁਆਰਾ ਪਰਮੇਸ਼ੁਰ ਨੂੰ ਕਾਇਨ ਨਾਲੋਂ ਉੱਤਮ ਬਲੀਦਾਨ ਚੜਾਇਆ [11:4]