# ਇੱਕ ਵਿਸ਼ਵਾਸੀ ਵਿਅਕਤੀ ਲਈ ਪਰਮੇਸ਼ੁਰ ਦੇ ਉਹਨਾਂ ਵਾਅਦਿਆਂ ਪ੍ਰਤੀ ਕੀ ਰਵੱਈਆ ਹੈ ਜਿਹੜੇ ਅਜੇ ਪੂਰੇ ਹੋਣੇ ਹਨ ? ਉ: ਇੱਕ ਵਿਸ਼ਵਾਸੀ ਵਿਅਕਤੀ ਪਰਮੇਸ਼ੁਰ ਦੇ ਉਹਨਾਂ ਵਾਅਦਿਆਂ ਜਿਹੜੇ ਅਜੇ ਪੂਰੇ ਹੋਣੇ ਹਨ, ਭਰੋਸੇ ਨਾਲ ਆਸ ਰੱਖਦਾ ਹੈ ਅਤੇ ਨਿਸ਼ਚਤ ਹੈ [11:1] # ਸੰਸਾਰ ਦੀਆਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਕਿਸ ਚੀਜ਼ ਤੋਂ ਬਣਾਈਆਂ ਗਈਆਂ? ਉ: ਸੰਸਾਰ ਦੀਆਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਉਹਨਾਂ ਚੀਜ਼ਾਂ ਤੋਂ ਨਹੀਂ ਬਣਾਈਆਂ ਗਈਆਂ ਜੋ ਵੇਖਣ ਵਿੱਚ ਆਉਂਦੀਆਂ ਹਨ [11:3]