# ਧਰਤੀ ਦੇ ਤੰਬੂ ਦੇ ਅੱਤ ਪਵਿੱਤਰ ਸਥਾਨ ਵਿੱਚ ਕੀ ਰੱਖਿਆ ਗਿਆ ਸੀ ? ਉ: ਧਰਤੀ ਦੇ ਤੰਬੂ ਦੇ ਅੱਤ ਪਵਿੱਤਰ ਸਥਾਨ ਵਿੱਚ ਧੂਪ ਧਖਾਉਣ ਦੀ ਵੇਦੀ ਅਤੇ ਨੇਮ ਦਾ ਸੰਦੂਕ ਰੱਖਿਆ ਗਿਆ ਸੀ [9:4]