# ਪਰਮੇਸ਼ੁਰ ਕੀ ਕਹਿੰਦਾ ਹੈ ਕਿ ਉਹ ਨਵੇਂ ਨੇਮ ਵਿੱਚ ਕਰੇਗਾ ? ਉ: ਪਰਮੇਸ਼ੁਰ ਨੇ ਕਿਹਾ ਉਹ ਆਪਣੇ ਕਾਨੂਨ ਲੋਕਾਂ ਦੇ ਮਨਾਂ ਵਿੱਚ ਪਵੇਗਾ, ਅਤੇ ਉਹਨਾਂ ਨੂੰ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ [8:10]