# ਯਿਸੂ ਉਹਨਾਂ ਦਾ ਪੂਰਾ ਨਿਸਤਾਰਾ ਕਿਉਂ ਕਰ ਸਕਦਾ ਹੈ, ਜਿਹੜੇ ਉਸ ਦੇ ਦੁਆਰਾ ਪਰਮੇਸ਼ੁਰ ਦੇ ਨੇੜੇ ਆਉਂਦੇ ਹਨ? ਉ: ਯਿਸੂ ਉਹਨਾਂ ਦਾ ਪੂਰਾ ਨਿਸਤਾਰਾ ਕਰ ਸਕਦਾ ਹੈ, ਜਿਹੜੇ ਉਸ ਦੇ ਦੁਆਰਾ ਪਰਮੇਸ਼ੁਰ ਦੇ ਨੇੜੇ ਆਉਂਦੇ ਹਨ ਕਿਉਂਕਿ ਉਹ ਉਹਨਾਂ ਦੀ ਸਿਫਾਰਸ਼ ਕਰਨ ਨੂੰ ਸਦਾ ਜਿਉਂਦਾ ਹੈ [7:25] # ਯਿਸੂ ਦੇ ਕਿਹੜੇ ਚਾਰ ਗੁਣ ਉਸ ਨੂੰ ਵਿਸ਼ਵਾਸੀਆਂ ਦਾ ਸਹੀ ਜਾਜਕ ਬਣਾਉਂਦੇ ਹਨ? ਉ: ਯਿਸੂ ਪਾਪਾ ਰਹਿਤ, ਦੋਸ਼ ਰਹਿਤ, ਸ਼ੁੱਧ ਅਤੇ ਪਾਪੀਆਂ ਤੋਂ ਅਲੱਗ ਕੀਤਾ ਹੋਇਆ ਹੈ [7:26]