# ਪਰਮੇਸ਼ੁਰ ਨੇ ਆਪਣੇ ਵਾਇਦੇ ਨੂੰ ਸੌਂਹ ਦੇ ਨਾਲ ਅਟੱਲ ਕਿਉਂ ਕੀਤਾ ? ਉ: ਪਰਮੇਸ਼ੁਰ ਨੇ ਆਪਣੇ ਵਾਇਦੇ ਦੀ ਹੋਰ ਸਪੱਸ਼ਟਤਾ ਅਤੇ ਨਾ ਬਦਲਣ ਵਾਲੀ ਗੁਣਵੱਤਾ ਨੂੰ ਪ੍ਰਗਟ ਕਰਨ ਲਈ, ਸੌਂਹ ਨਾਲ ਅਟੱਲ ਕੀਤਾ [6:17] # ਪਰਮੇਸ਼ੁਰ ਦੇ ਲਈ ਕੀ ਕਰਨਾ ਅਸੰਭਵ ਹੈ ? ਉ: ਪਰਮੇਸ਼ੁਰ ਦੇ ਲਈ ਝੂਠ ਬੋਲਣਾ ਅਸੰਭਵ ਹੈ [6:18]