# ਪੱਤ੍ਰੀ ਦੇ ਲੇਖਕ ਦੇ ਕਹਿਣ ਅਨੁਸਾਰ ਵਿਸ਼ਵਾਸੀ ਨੂੰ ਆਤਮਿਕ ਤੌਰ ਤੇ ਇੱਕ ਬੱਚੇ ਤੋਂ ਸਿਆਣੇ ਹੋਣ ਤੱਕ ਕਿਵੇਂ ਵੱਧਦੇ ਹਨ ? ਉ: ਵਿਸ਼ਵਾਸੀ ਆਤਮਿਕ ਤੌਰ ਤੇ ਸਹੀ ਨੂੰ ਗਲਤ ਨਾਲੋਂ ਅਲੱਗ ਕਰਨ ਅਤੇ ਭਲੇ ਬੁਰੇ ਦੀ ਜਾਂਚ ਕਰਨ ਦੁਆਰਾ ਵੱਧਦੇ ਹਨ [5:14]