# ਜਦੋਂ ਮਸੀਹ ਨੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ੁਰ ਨੇ ਉਸਦੀ ਕਿਉਂ ਸੁਣੀ? ਉ: ਮਸੀਹ ਦੀ ਪਰਮੇਸ਼ੁਰ ਨੇ ਸੁਣੀ ਕਿਉਂਕਿ ਉਹ ਪਰਮੇਸ਼ੁਰ ਦਾ ਭੈ ਰੱਖਦਾ ਸੀ [5:7] # ਮਸੀਹ ਨੇ ਆਗਿਆਕਾਰੀ ਕਿਵੇਂ ਸਿੱਖੀ ? ਉ: ਮਸੀਹ ਨੇ ਆਗਿਆਕਾਰੀ ਉਹਨਾਂ ਦੁੱਖਾਂ ਤੋਂ ਸਿੱਖੀ ਜਿਹੜੇ ਉਸ ਨੇ ਭੋਗੇ [5:8]