# ਮਸੀਹ ਪਰਮੇਸ਼ੁਰ ਦਾ ਮਹਾਂ ਜਾਜਕ ਕਦੋਂ ਤੱਕ ਹੈ ? ਉ: ਮਸੀਹ ਪਰਮੇਸ਼ੁਰ ਦਾ ਮਹਾਂ ਜਾਜਕ ਸਦਾ ਤੱਕ ਹੈ [5:6] # ਮਸੀਹ ਮਹਾਂ ਜਾਜਕ ਕਿਸ ਅਨੁਸਾਰ ਨਾਲ ਹੈ ? ਉ: ਮਸੀਹ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਮਹਾਂ ਜਾਜਕ ਹੈ [5:6, 10]