# ਯਿਸੂ ਦੀ ਮੌਤ ਦੇ ਰਾਹੀਂ ਕਿਸ ਦਾ ਨਾਸ ਕੀਤਾ ਗਿਆ ? ਉ: ਯਿਸੂ ਦੀ ਮੌਤ ਦੇ ਰਾਹੀਂ ਸ਼ੈਤਾਨ ਦਾ ਨਾਸ ਕੀਤਾ ਗਿਆ [2:14] # ਯਿਸੂ ਦੀ ਮੌਤ ਦੁਆਰਾ ਲੋਕ ਕਿਹੜੀ ਗੁਲਾਮੀ ਤੋਂ ਆਜ਼ਾਦ ਕੀਤੇ ਗਏ ? ਉ: ਯਿਸੂ ਦੀ ਮੌਤ ਦੁਆਰਾ, ਲੋਕ ਮੌਤ ਦੇ ਡਰ ਤੋਂ ਆਜ਼ਾਦ ਕੀਤੇ ਗਏ [2:15]