# ਯਿਸੂ ਨੇ ਕਿਸ ਲਈ ਮੌਤ ਦਾ ਸੁਆਦ ਚੱਖਿਆ ? ਉ: ਯਿਸੂ ਨੇ ਮੌਤ ਦਾ ਸੁਆਦ ਹਰੇਕ ਮਨੁੱਖ ਲਈ ਚੱਖਿਆ [2:9] # ਪਰਮੇਸ਼ੁਰ ਨੇ ਕਿਸ ਨੂੰ ਮਹਿਮਾ ਵਿੱਚ ਲਿਆਉਣ ਲਈ ਯੋਜਨਾ ਬਣਾਈ ? ਉ: ਪਰਮੇਸ਼ੁਰ ਨੇ ਬਹੁਤ ਸਾਰੇ ਪੁੱਤ੍ਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਯੋਜਨਾ ਬਣਾਈ [2:10]