# ਪੁੱਤਰ ਕਿੰਨ੍ਹਾਂ ਸਮਾਂ ਰਾਜ ਕਰੇਗਾ ? ਉ: ਪੁੱਤਰ ਹਮੇਸ਼ਾਂ ਹਮੇਸ਼ਾਂ ਲਈ ਰਾਜ ਕਰੇਗਾ [1:8] # ਪੁੱਤਰ ਕਿਸ ਨੂੰ ਪ੍ਰੇਮ ਕਰਦਾ ਹੈ ਅਤੇ ਕਿਸ ਨੂੰ ਨਫ਼ਰਤ ਕਰਦਾ ਹੈ ? ਉ: ਪੁੱਤਰ ਧਰਮ ਨਾਲ ਪ੍ਰੇਮ ਕਰਦਾ ਹੈ ਅਤੇ ਕੁਧਰਮ ਨਾਲ ਨਫ਼ਰਤ ਕਰਦਾ ਹੈ [1:9]