# ਜੇਕਰ ਇੱਕ ਵਿਸ਼ਵਾਸੀ ਹੌਂਸਲਾ ਨਹੀਂ ਹਾਰਦਾ ਅਤੇ ਭਲਾਈ ਕਰਨ ਵਿੱਚ ਲੱਗਿਆ ਰਹਿੰਦਾ ਹੈ, ਉਹ ਕੀ ਪ੍ਰਾਪਤ ਕਰੇਗਾ ? ਉ: ਜਿਹੜਾ ਵਿਸ਼ਵਾਸੀ ਭਲਾਈ ਕਰਨ ਵਿੱਚ ਲੱਗਿਆ ਰਹਿੰਦਾ ਹੈ ਉਹ ਕਟਨੀ ਵੱਢੇਗਾ [6:9] # ਵਿਸ਼ਵਾਸੀਆਂ ਨੂੰ ਖਾਸ ਤੌਰ ਤੇ ਕਿਹਨਾਂ ਨਾਲ ਭਲਾ ਕਰਨਾ ਚਾਹੀਦਾ ਹੈ ? ਉ: ਵਿਸ਼ਵਾਸੀਆਂ ਨੂੰ ਖਾਸ ਤੌਰ ਤੇ ਨਿਹਚਾਵਾਨਾਂ ਨਾਲ ਭਲਾ ਕਰਨਾ ਚਾਹੀਦਾ ਹੈ [6:10]