# ਜਿਸ ਨੇ ਗਲਾਤੀਆ ਦੇ ਲੋਕਾਂ ਨੂੰ ਖੁਸ਼ ਖਬਰੀ ਦੇ ਬਾਰੇ ਘਬਰਾਇਆ, ਉਸ ਲਈ ਪੌਲੁਸ ਨੂੰ ਕੀ ਭਰੋਸਾ ਹੈ ? ਉ: ਪੌਲੁਸ ਨੂੰ ਭਰੋਸਾ ਹੈ ਜਿਸ ਨੇ ਗਲਾਤੀਆ ਦੇ ਲੋਕਾਂ ਨੂੰ ਖੁਸ਼ ਖਬਰੀ ਬਾਰੇ ਘਬਰਾਇਆ, ਉਹ ਪਰਮੇਸ਼ੁਰ ਤੋਂ ਸਜ਼ਾ ਪਵੇਗਾ [5:10]