# ਕੀ ਮਸੀਹ ਵਿੱਚ ਵਿਸ਼ਵਾਸੀ ਸਰੀਰ ਦੀ ਜਾਂ ਵਾਇਦੇ ਦੀ ਸੰਤਾਨ ਹਨ ? ਉ: ਮਸੀਹ ਵਿੱਚ ਵਿਸ਼ਵਾਸੀ ਵਾਇਦੇ ਦੀ ਸੰਤਾਨ ਹਨ [4:28] # ਵਾਇਦੇ ਦੀ ਸੰਤਾਨ ਨੂੰ ਕੌਣ ਸਤਾਉਂਦਾ ਹੈ ? ਉ: ਵਾਇਦੇ ਦੀ ਸੰਤਾਨ ਨੂੰ ਸਰੀਰ ਦੀ ਸੰਤਾਨ ਸਤਾਉਂਦੀ ਹੈ [4:29]