# ਵਿਸ਼ਵਾਸ ਕਰਨ ਵਾਲੇ ਗਲਾਤੀਆ ਦੇ ਲੋਕਾਂ ਅਤੇ ਪੌਲੁਸ ਦੀ ਮਾਤਾ ਕੌਣ ਹੈ ? ਉ: ਯਰੂਸ਼ਲਮ ਜੋ ਉੱਪਰ ਹੈ, ਆਜ਼ਾਦ ਔਰਤ, ਪੌਲੁਸ ਅਤੇ ਵਿਸ਼ਵਾਸ ਕਰਨ ਵਾਲੇ ਗਲਾਤੀਆ ਦੇ ਲੋਕਾਂ ਦੀ ਮਾਤਾ ਹੈ [4:26]