# ਜਦੋਂ ਪੌਲੁਸ ਗਲਾਤੀਆ ਦੇ ਲੋਕਾਂ ਨੂੰ ਵਾਪਿਸ ਮੁੜਦੇ ਵੇਖਦਾ ਹੈ, ਤਾਂ ਪੌਲੁਸ ਨੂੰ ਕੀ ਡਰ ਹੈ? ਉ: ਪੌਲੁਸ ਨੂੰ ਡਰ ਹੈ ਕਿ ਗਲਾਤੀਆ ਦੇ ਲੋਕ ਫਿਰ ਗੁਲਾਮ ਬਣ ਜਾਣਗੇ, ਅਤੇ ਉਸ ਨੇ ਉਹਨਾਂ ਲਈ ਐਵੇਂ ਹੀ ਮਿਹਨਤ ਕੀਤੀ [4:9,11]