# ਪਰਮੇਸ਼ੁਰ ਨੂੰ ਜਾਣਨ ਤੋਂ ਪਹਿਲਾਂ, ਅਸੀਂ ਕਿਸ ਦੇ ਗੁਲਾਮ ਹਾਂ ? ਉ: ਪਰਮੇਸ਼ੁਰ ਨੂੰ ਜਾਣਨ ਤੋਂ ਪਹਿਲਾਂ, ਅਸੀਂ ਉਹਨਾਂ ਆਤਮਾ ਦੇ ਗੁਲਾਮ ਸੀ ਜੋ ਸੰਸਾਰ ਤੇ ਰਾਜ ਕਰਦੀਆਂ ਹਨ, ਜੋ ਅਸਲ ਵਿੱਚ ਈਸ਼ੁਰ ਨਹੀਂ ਹਨ [4:3,8] # ਪੌਲੁਸ ਗਲਾਤੀਆ ਦੇ ਲੋਕਾਂ ਦੇ ਕਿਸ ਵੱਲ ਮੁੜਨ ਤੋਂ ਪਰੇਸ਼ਾਨ ਸੀ ? ਉ: ਪੌਲੁਸ ਪਰੇਸ਼ਾਨ ਸੀ ਕਿਉਂਕਿ ਗਲਾਤੀਆ ਦੇ ਲੋਕ ਸੰਸਾਰ ਤੇ ਰਾਜ ਕਰਨ ਵਾਲਿਆਂ ਆਤਮਾ ਵੱਲ ਮੁੜ ਰਹੇ ਸਨ [4:9]