# ਕਿਹਨਾਂ ਨੇ ਮਸੀਹ ਨੂੰ ਪਹਿਨ ਲਿਆ ? ਉ: ਸਾਰੇ ਜਿਹਨਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ [3:27] # ਕਿਹੜੇ ਅਲੱਗ ਅਲੱਗ ਕਿਸਮ ਦੇ ਵਿਅਕਤੀ ਮਸੀਹ ਵਿੱਚ ਇੱਕ ਬਣਾਏ ਗਏ ? ਉ: ਯਹੂਦੀ, ਯੂਨਾਨੀ, ਗੁਲਾਮ, ਆਜ਼ਾਦ, ਮਰਦ, ਅਤੇ ਔਰਤਾਂ ਮਸੀਹ ਵਿੱਚ ਇੱਕ ਬਣਾਏ ਗਏ [3:28]