# ਜਿਹੜੇ ਧਰਮੀ ਠਹਿਰਾਏ ਜਾਣ ਲਈ ਸ਼ਰਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ, ਉਹ ਕਿਸ ਦੇ ਅਧੀਨ ਹਨ ? ਉ: ਜਿਹੜੇ ਧਰਮੀ ਠਹਿਰਾਏ ਜਾਣ ਲਈ ਸ਼ਰਾ ਦੇ ਕੰਮਾਂ ਤੇ ਭਰੋਸਾ ਰੱਖਦੇ ਹਨ, ਉਹ ਸਰਾਪ ਦੇ ਅਧੀਨ ਹਨ [3:10] # ਸ਼ਰਾ ਦੇ ਕੰਮਾਂ ਤੋਂ ਪਰਮੇਸ਼ੁਰ ਦੇ ਦੁਆਰਾ ਕਿੰਨੇ ਲੋਕ ਧਰਮੀ ਠਹਿਰਾਏ ਗਈ ? ਉ: ਕੋਈ ਸ਼ਰਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਗਿਆ [3:11]