# ਅਬਰਾਹਾਮ ਪਰਮੇਸ਼ੁਰ ਦੇ ਸਾਹਮਣੇ ਧਰਮੀ ਕਿਵੇਂ ਮੰਨਿਆ ਗਿਆ ? ਉ: ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਲਈ ਧਰਮ ਗਿਣਿਆ ਗਿਆ [3:6] # ਅਬਰਾਹਾਮ ਦੇ ਪੁੱਤ੍ਰ ਕੌਣ ਹਨ ? ਉ: ਜੋ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹਨ ਉਹ ਅਬਰਾਹਾਮ ਦੇ ਪੁੱਤ੍ਰ ਹਨ [3:7] # ਧਰਮ ਸ਼ਾਸਤਰ ਦੇ ਪਹਿਲਾਂ ਹੀ ਦੇਖਣ ਅਨੁਸਾਰ ਗ਼ੈਰ ਕੌਮਾਂ ਦੇ ਲੋਕ ਕਿਵੇਂ ਬਚਾਏ ਜਾਣਗੇ ? ਉ: ਧਰਮ ਸ਼ਾਸਤਰ ਨੇ ਪਹਿਲਾਂ ਹੀ ਦੇਖਿਆ ਕਿ ਗਈ ਕੌਮਾਂ ਦੇ ਲੋਕ ਵਿਸ਼ਵਾਸ ਦੁਆਰਾ ਬਚਾਏ ਜਾਣਗੇ [3:8]