# ਤੀਤੁਸ ਜੋ ਇੱਕ ਗ਼ੈਰ ਕੌਮ ਦਾ ਸੀ, ਉਸ ਨੂੰ ਕੀ ਕਰਨ ਦੀ ਜਰੂਰਤ ਨਹੀਂ ਸੀ? ਉ: ਤੀਤੁਸ ਨੂੰ ਸੁੰਨਤ ਕਰਵਾਉਣ ਦੀ ਜਰੂਰਤ ਨਹੀਂ ਸੀ [2:3] | # ਝੂਠੇ ਭਰਾਵਾਂ ਦੀ ਕੀ ਕਰਨ ਦੀ ਇੱਛਾ ਸੀ ? ਉ: ਝੂਠੇ ਭਰਾ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਸ਼ਰਾ ਦੇ ਗੁਲਾਮ ਬਣਾਉਣਾ ਚਾਹੁੰਦਾ ਸੀ [2:4]