# ਪੋਲੁਸ ਅਫਸੀਆਂ ਦੇ ਵਾਸੀਆਂ ਦੀ ਪ੍ਰਾਰਥਨਾ ਦੁਆਰਾ ਕੀ ਪ੍ਰਾਪਤ ਕਰਨ ਦੀ ਇਛਾ ਰੱਖਦਾ ਹੈ ? ਪੋਲੁਸ ਆਸ ਕਰਦਾ ਹੈ ਕਿ ਜਦੋਂ ਉਹ ਖੁਸ਼ਖਬਰੀ ਦਾ ਪਰਚਾਰ ਕਰੇ ਤਾਂ ਦਲੇਰੀ ਨਾਲ ਬੋਲੇ[6:19-20] # ਜਦ ਪੋਲੁਸ ਇਸ ਪੱਤ੍ਰੀ ਨੂੰ ਲਿਖਦਾ ਹੈ ਉਹ ਕਿੱਥੇ ਹੈ ? ਪੋਲੁਸ ਜੇਲ ਵਿੱਚ ਹੈ ਜਦੋਂ ਇਹ ਪੱਤ੍ਰੀ ਲਿਖ ਰਿਹਾ ਹੈ [6:20]