# ਪਰਮੇਸ਼ੁਰ ਦੇ ਹਥਿਆਰਾਂ ਵਿੱਚ ਕੀ ਕੀ ਸ਼ਾਮਿਲ ਹੈ ? ਪਰਮੇਸ਼ੁਰ ਦੇ ਸ਼ਸਤਰਾਂ ਵਿੱਚ ਸਚਾਈ ਦਾ ਕਮਰ ਕੱਸਾ, ਧਾਰਮਿਕਤਾ ਦੀ ਝਿਲਮ, ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ, ਨਿਹਚਾ ਦੀ ਢਾਲ, ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਹਨ [6:14-17]