# ਇਕ ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਪੂਰੇ ਸ਼ਸਤ੍ਰ ਬਸਤ੍ਰ ਕਿਉਂ ਪਹਿਨਣੇ ਚਾਹੀਦੇ ਹਨ ? ਸ਼ੈਤਾਨ ਦੀਆਂ ਛਲ ਛਿਦ੍ਰਾਂ ਦੇ ਵਿਰੁੱਧ ਖੜ੍ਹਨ ਲਈ ਇਕ ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਸਾਰੇ ਬਸਤ੍ਰ ਸ਼ਸਤ੍ਰ ਪਹਿਨਣੇ ਚਾਹੀਦੇ ਹਨ [6:11,13,14]