# ਕਿਸ ਵਿਵਹਾਰ ਨਾਲ ਮਸੀਹੀ ਨੋਕਰਾਂ ਨੂੰ ਆਪਣੇ ਮਾਲਕਾਂ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ ? ਮਸੀਹੀ ਨੋਕਰਾਂ ਨੂੰ ਚਾਹੀਦਾ ਹੈ ਕਿ ਉਹ ਮਨ ਦੀ ਸਫਾਈ ਨਾਲ ਡਰਦੇ ਕੰਬਦੇ ਆਪਣੇ ਮਾਲਕਾਂ ਨਾਲ ਆਗਿਆਕਾਰੀ ਕਰਨ ਜਿਵੇਂ ਪ੍ਰਭੂ ਦੇ ਲਈ [6:5-7] # ਇਕ ਵਿਸ਼ਵਾਸੀ ਨੂੰ ਆਪਣੇ ਕੀਤੇ ਭਲੇ ਕੰਮ ਦੇ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ ? ਇਕ ਵਿਸ਼ਵਾਸੀ ਨੂੰ ਯਾਦ ਰੱਖਣਾ ਚਾਹਿਦਾ ਹੈ ਕਿ ਉਹਦੇ ਕੀਤੇ ਹਰੇਕ ਭਲੇ ਕੰਮ ਦਾ ਇਨਾਮ ਪ੍ਰਭੂ ਵੱਲੋਂ ਮਿਲੇਗਾ [6:8]