# ਪੋਲੁਸ ਕੀ ਪ੍ਰਾਰਥਨਾ ਕਰਦਾ ਹੈ ਜੋ ਪਿਤਾ ਨੂੰ ਸਾਰੀਆਂ ਪੀੜੀਆਂ ਤੱਕ ਦਿੱਤਾ ਜਾਵੇ ? ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤੱਕ ਮਹਿਮਾ ਦਿੱਤੀ ਜਾਵੇ [3:21]