# ਪੋਲੁਸ ਕੀ ਆਖਦਾ ਹੈ ਕਿ ਵਿਸ਼ਵਾਸੀਆਂ ਕੋਲ ਮਸੀਹ ਵਿੱਚ ਨਿਹਚਾ ਦੇ ਕਾਰਨ ਕੀ ਹੈ ? ਮਸੀਹ ਵਿੱਚ ਨਿਹਚਾ ਦੇ ਕਾਰਨ ਵਿਸ਼ਵਾਸੀਆਂ ਕੋਲ ਦਲੇਰੀ ਅਤੇ ਭਰੋਸਾ ਹੈ [3:12]