# ਗ਼ੈਰ ਕੋਮਾਂ ਦੀ ਆਤਮਿਕ ਅਵਸਥਾ ਕੀ ਹੈ ? ਬੇਪਰਤੀਤ ਗ਼ੈਰ ਕੋਮਾਂ ਮਸੀਹ ਤੋਂ ਅੱਡ, ਇਸਰਾਇਲ ਤੋਂ ਨਿਆਰੇ, ਵਾਇਦਿਆਂ ਤੋਂ ਬਾਹਰ ਅਤੇ ਆਸਾ ਹੀਣ ਅਤੇ ਪਰਮੇਸ਼ੁਰ ਤੋਂ ਰਹਿਤ ਹਨ [2:12]