# ਜਦੋਂ ਵਿਸ਼ਵਾਸੀਆਂ ਨੇ ਸਚਾਈ ਦਾ ਬਚਨ ਸੁਣਿਆ ਤਦ ਉਹਨਾਂ ਤੇ ਕਿਹੜੀ ਮੋਹਰ ਲੱਗੀ ? ਵਿਸ਼ਵਾਸੀਆਂ ਨੇ ਵਾਇਦੇ ਕੀਤੇ ਹੋਏ ਪਵਿੱਤਰ ਆਤਮਾ ਦੀ ਮੋਹਰ ਪ੍ਰਾਪਤ ਕੀਤੀ [1:13] # ਆਤਮਾ ਕਿਸਦੀ ਸਾਈ ਹੈ ? ਆਤਮਾ ਵਿਸ਼ਵਾਸੀਆਂ ਦੇ ਅਧਿਕਾਰ ਦੀ ਸਾਈ ਹੈ [1:14]