# ਪੋਲੁਸ ਇਸ ਪੱਤ੍ਰੀ ਵਿੱਚ ਆਪਣੇ ਲੋਕਾਂ ਨੂੰ ਕਿਵੇਂ ਬਿਆਨ ਕਰਦਾ ਹੈ ? ਪੋਲੁਸ ਬਿਆਨ ਕਰਦਾ ਹੈ ਕਿ ਉਹ ਉਹਨਾਂ ਨੂੰ ਲਿਖ ਰਿਹਾ ਹੈ ਜੋ ਮਸੀਹ ਯਿਸੂ ਵਿੱਚ ਵਿਸ਼ਵਾਸ ਜੋਗ ਅਤੇ ਪਰਮੇਸ਼ੁਰ ਲਈ ਅਲੱਗ ਕੀਤੇ ਗਏ ਹਨ [1:1]