# ਪੁੱਤਰ ਕਿਸਦਾ ਰੂਪ ਹੈ ? ਪੁੱਤਰ ਅਲੱਖ ਪਰਮੇਸ਼ੁਰ ਦਾ ਰੂਪ ਹੈ [ 1:15] # ਯਿਸੂ ਮਸੀਹ ਦੇ ਰਾਹੀਂ ਅਤੇ ਉਸ ਦੇ ਲਈ ਕੀ ਰਚਿਆ ਗਿਆ ? ਯਿਸੂ ਮਸੀਹ ਦੇ ਰਾਹੀਂ ਅਤੇ ਉਸ ਦੇ ਲਈ ਸਭਨਾਂ ਵਸਤਾਂ ਨੂੰ ਰਚਿਆ ਗਿਆ [1:16]